AAP MLA Sukhveer Maisarkhana ਦਾ ਪਿੰਡ ਦੇ ਲੋਕਾਂ ਨੇ ਕੀਤਾ ਵਿਰੋਧ |Oneindia Punjabi

2022-08-18 0

ਆਪ MLA ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਿੰਡ ਖੋਖਰ ਦੇ ਲੋਕਾਂ ਨੇ ਘੇਰ ਲਿਆ, ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਸਾਡੇ ਪਿੰਡ ਖੋਖਰ ਵਿੱਚ ਚਿੱਟਾ ਸ਼ਰੇਆਮ ਵਿਕਦਾ ਹੈ I ਪੁਲਿਸ ਚਿੱਟਾ ਵੇਚਣ ਵਾਲੇਆ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ, ਚਿੱਟਾ ਵੇਚਣ ਵਾਲੇ ਕਹਿੰਦੇ "ਸਾਡੀ ਪੁਲਿਸ ਨਾਲ ਸੈਟਿੰਗ ਹੈ" ਤੁਸੀ ਜੋ ਕਰਨਾ ਸਾਡਾ ਕਰ ਲਓ I

Videos similaires